Damdami Taksal – Bhai Ram Singh
ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੋ ਰਹੇ ‘ ਸਰਬੱਤ ਖਾਲਸਾ ‘ ਵਾਲੀ ਉਸ ਪਾਵਨ ਧਰਤੀ ਪਿੰਡ ਚੱਬਾ ਵਿਖੇ ਪਹੁੰਚ ਕੇ ਕੱਲ ਵਾਲੇ ਮਹਾਨ ਕੌਮੀ ਇਕੱਠ ਬਾਰੇ ਵਿਚਾਰਾਂ ਕਰਦੇ ਹੋਏ।।
96 Crori – Buddha Dal Baba Joginder Singh Nihang
96 ਕਰੋੜੀ ਸਿੰਘ ਸਾਹਿਬ ਜ:ਬਾਬਾ ਜੋਗਿੰਦਰ ਸਿੰਘ ਜੀ -ਮੁਖੀ:ਬੁੱਢਾ ਦਲ ਪੰਜਵਾਂ ਤਖਤ ਸਮੁੱਚੇ ਦਲ ਪੰਥ ਸਮੇਤ ਸਰਬੱਤ ਖਾਲਸਾ ਸਮਾਗਮ ਵਿੱਚ ਸਾਮਿਲ ਹੋਣ ਵਾਸਤੇ ਚੱਬੇ ਪਹੁੰਚ ਗੲੇ ਹਨ ਜੀ॥
Bapu Surat Singh jee & his Family
Humble appeal from Bapu Surat Singh Ji Khalsa and the Sangharsh Team to please attend Sarbat Khalsa in large numbers on 10 November, 2015 at Gurdwara Shaheed Baba Nodh Singh, Chabba, Taran-Taaran Road, Amritsar!
Posted by Bapu Surat Singh Khalsa – Sangharsh Jaari Hai on Monday, November 9, 2015