Tag Archives: ਅੱਜ ਸਜਾ ਪੂਰੀ ਹੋਣ ਤੇ ਕੀਤੀ ਅਰਦਾਸ

ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ: ਗਿ:ਮੱਲ ਸਿੰਘ ਨੇ 25 ਪਾਠੀਆਂ ਸਣੇ ਰਵਿੰਦਰ ਸਿੰਘ ਨੂੰ ਲਾਈ ਸੀ ਧਾਰਮਿਕ ਸਜਾ

ਅਨੰਦਪੁਰ ਸਾਹਿਬ: ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰਖਦਿਆਂ 25 ਪਾਠੀਆਂ ਸਣੇ ਰਵਿੰਦਰ ਸਿੰਘ ਨੂੰ ਧਾਰਮਿਕ ਸਜਾ ਲਾਈ। ਇਸ ਬਾਰੇ ਜਾਣਕਾਰੀ ਦਿਦਿੰਆਂ ਜਥੇਦਾਰ ਗਿ:ਮੱਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਓਇੰਦ ਚਮਕੌਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਅਖੰਡ ਪਾਠ ਰੱਖੇ ਗਏ ਸਨ ਜਿਨਾਂ ...

Read More »